ਆਓ, ਰੂਹਾਨੀ ਸੇਵਾ ਵਿਚ ਭਾਗੀਦਾਰ ਬਣੋ :–
ਆਪਣੇ ਦਸਵੰਦ ਦਾ ਹਿੱਸਾ ਨਾਨਕ ਪੰਥੀ ਨੂੰ ਸਮਰਪਿਤ ਕਰੋ।
ਸਾਧ ਸੰਗਤ ਜੀ,
ਅਸੀਂ ਨਾਨਕ ਪੰਥੀ ਵਿਚ ਇੱਕ ਹੀ ਮਿਸ਼ਨ ਲੈ ਕੇ ਚੱਲ ਰਹੇ ਹਾਂ –
ਗੁਰਬਾਣੀ ਦੀ ਹਰ ਜੀਵ ਤਕ ਰੌਸ਼ਨੀ ਫੈਲਾਉਣੀ ਅਤੇ ਜੀਵਨ ਨੂੰ ਵਧੀਆ ਬਣਾਉਣਾ।
ਜਿਵੇਂ ਤੁਸੀਂ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਗੁਰੂ ਘਰ ਨੂੰ ਦਿੰਦੇ ਹੋ,
ਉਸੇ ਤਰ੍ਹਾਂ ਤੁਸੀਂ ਨਾਨਕ ਪੰਥੀ ਦੀ ਸੇਵਾ ਵਿੱਚ ਭੀ ਆਪਣਾ ਹਿੱਸਾ ਪਾ ਸਕਦੇ ਹੋ।
ਤੁਹਾਡਾ ਮਾਸਿਕ ਯੋਗਦਾਨ (Monthly Contribution)
ਇਨ੍ਹਾਂ ਕੰਮਾਂ ਲਈ ਵਰਤਿਆ ਜਾਵੇਗਾ:
-
ਗੁਰਬਾਣੀ ਕੋਰਸ ਤੇ ਲਾਈਵ ਕਲਾਸਾਂ ਦੀ ਰਚਨਾ
-
ਹਰ ਇਨਸਾਨ ਲਈ ਧਾਰਮਿਕ ਸਿੱਖਿਆ
-
ਪੋਡਕਾਸਟ, ਯੂਟਿਊਬ, ਅਤੇ ਐਪ ਰਾਹੀਂ ਰੂਹਾਨੀ ਉੱਨਤੀ ਦਾ ਸੰਦੇਸ਼
ਇਹ ਤੁਹਾਡੀ ਦਸਵੰਦ ਹੈ। ਇਹ ਗੁਰੂ ਦੀ ਸੇਵਾ ਵਿੱਚ ਹੈ।